Wednesday, March 6, 2013

I'll meet you again (In Punjabi language)

A poem by Amrita Pritam in Punjabi 


Dear Readers
Sincere apologies for two reasons- 
1.The translation is not exact
2. The Punjabi that I have tried to write is not exactly writable, though I tried it hard and used all the language tools available on the web. 

But, as I sincerely believe that the true pleasure of literature lies in reading it in the un-edited and non-translated versions, here it is. 
While reading the English version, you'd have guessed what a master piece in Punjabi this Poetess has engraved. 
Enjoy!



ਮੈਂ ਤੈਨੂ ਫਿਰ ਮਿਲਾਂਗੀ
ਕਿਥੇ? ਕਿਸ ਤਰ੍ਹਾ? ਪਤਾ ਨਹੀ
ਸ਼ਾਯਦ  ਤੇਰੇ  ਤਖਾਯੁਲ ਦੀ ਚਿਨਾਗ  ਬਣ  ਕੇ
ਤੇਰੇ  ਕੈਨਵਸ  ਤੇ  ਉਤਰਾਂਗੀ
ਯਾ  ਖੋਵ੍ਦੇ ਤੇਰੇ  ਕੈਨਵਸ  ਦੇ  ਉੱਤੇ
ਇਕ ਰਹਾਸ੍ਮਾਯੀ  ਲਕੀਰ  ਬਣ  ਕੇ 
ਖਾਮੋਸ਼  ਤੇਨੁ  ਤਕਦੀ ਰਵਾਨਗੀ


I will meet you yet again
How and where? i know not.
Perhaps i will become a
Figment of your imagination
And maybe, spreading myself
In a mysterious line
On your canvas,
I will keep gazing at you.


ਯਾ  ਖੋਵ੍ਦੇ  ਸੂਰਜ  ਦੀ  ਲੂ  ਬਣਕੇ
ਤੇਰੇ  ਰੰਗਾਂ  ਵਿਚ  ਘੁਲਾਂਗੀ 
ਯਾ ਰੰਗਾਂ  ਦਿਯਾਂ  ਬਾਹਵਾਂ  ਵਿਚ  ਬੈਠ ਕੇ
ਤੇਰੇ  ਕੈਨਵਸ  ਨੂ  ਵਾਲਾਂਗੀ
ਪਤਾ  ਨਹੀ  ਕਿਸ  ਤਰ੍ਹਾ? ਕਿਥੇ?
ਪਰ ਤੇਨੁ  ਜ਼ਰੂਰ  ਮਿਲਾਂਗੀ


Perhaps i will become a ray
of sunshine, to be
Embraced by your colours.
I will paint myself on your canvas
I now not how and where '
But i will meet you for sure.


ਯਾ  ਖੋਵ੍ਦੇ  ਇਕ  ਚਸ਼ਮਾ  ਬਣੀ ਹੋਵਾਂਗੀ
ਤੇ  ਜੀਵਨ  ਝਾਰ੍ਨੇਯਾਂ ਦਾ  ਪਾਣੀ ਉੱਡਦਾ
ਮੈਂ  ਪਾਣੀ  ਦਿਯਾਂ  ਬੂੰਦਾਂ
ਤੇਰੇ  ਪੀੰਦੇ  ਤੇ  ਮਲਾਂਗੀ
ਤੇ  ਇਕ  ਠੰਡਕ  ਜਹਿ  ਬਣ  ਕੇ
ਤੇਰੀ  ਛਾਤੀ  ਦੇ  ਨਾਲ  ਲਾਗਾਂਗੀ
ਮੈਂ  ਹੋਰ  ਕੁਛ  ਨਹੀ   ਜਾਣਦੀ
ਪਰ  ਇੰਨਾ ਜਾਣਦੀ
ਕੇ  ਵਕ਼ਤ  ਜੋ  ਵੀ  ਕਰੇਗਾ
ਜਨਮ ਮੇਰੇ ਨਾਲ  ਤੁਰੇਗਾ
 


Maybe i will turn into a spring,
And rub the foaming
Drops of water on your body,
And rest my coolness on
Your burning chest.
I know nothing else
But that this life
Will walk along with me.


ਏ  ਜਿਸਮ  ਮੁਕਦਾ  ਹੈ
ਤੇ  ਸਬ  ਕੁਛ  ਮੁਕ  ਜਾਂਦਾ
ਪਰ  ਚੇਤੇਯਾਂ  ਦੇ  ਧਾਗੇ
ਕੈਨਾਤੀ  ਕਣਾਂ ਦੇ  ਹੁੰਦੇ
ਮੈਂ  ਓਹਨਾਂ  ਕਣਾਂ  ਨੂ  ਚੁਨਾੰਗੀ
ਧਾਗੇਯਾਂ  ਨੂ  ਵਾਲਾਂਗੀ
ਤੇ  ਤੇਨੁ  ਮੈਂ  ਫੇਰ  ਮਿਲਾਂਗੀ

When the body perishes,
All perishes;
But the threads of memory
Are woven with enduring specks.
I will pick these particles,
Weave the threads,
And i will meet you yet again.. 





No comments:

Post a Comment